Muqammal kdi na mere kol aaya lyrics in Punjabi
Satinder Sartaj- Muqammal kadi na mere kol aaya
ਮੁਕੱਮਲ ਕਦੀ ਨਾ ਮੇਰੇ ਕੋਲ ਆਇਆ,
ਹਮੇਸ਼ਾ ਰੀਹਾ ਥੋਡਾ ਥੋਡਾ ਪ੍ਰਾਇਆ,
ਮੁਕੱਮਲ ਕਦੀ ਨਾ ਮੇਰੇ ਕੋਲ ਆਇਆ,
ਹਮੇਸ਼ਾ ਰੀਹਾ ਥੋਡਾ-ਥੋਡਾ ਪ੍ਰਾਇਆ,
ਵੇ ਦੇਵਾਂਗਾ ਡੀਐਸ ਕੀ ਫੇ ਓਥੇ ਸਫ਼ਾਈਆਂ,
ਖੁਦਾ ਨੂੰ ਜਿੰਦਾਂ ਤੇਰਾ ਕਿੱਸਾ ਸੁਣਾਇਆ,
ਮੁਕੱਮਲ ਕਦੀ ਨਾ ਮੇਰੇ ਕੋਲ ਆਇਆ...
ਵੇ ਤੈਥੋਂ ਤਾ ਤੇਰੇ ਤਸੁਵਰ ਹੀ ਬਦਲੋ,
ਜੋ ਰਹਿੰਦੇ ਨੇ ਹਰ ਪਲ ਮੇਰੇ ਸਾਹੀਂ ਰੇਂਜ,
ਤੂ ਆਵੇ ਘੜੀ ਲਾਈ ਵੀ ਅਹਿਸਾਨ ਵਾਂਗੂ,
ਇਨਾ ਸਾਲਾਂ ਵਾਲੇ ਵੀ ਲੇਖੇ ਨੀ ਮਾਂਗੇ।
ਆਸਣੁ ਤੂ ਦਿਲ ਚੋ ਭੁਲਾਵੇਗਾ ਕਿਦਾ,
ਫਰੇਬਾਨ ਦੀ ਹੱਟੀ ਚਲਵੀੰਗਾ ਕਿਦਾ,
ਜਾਦੋ ਆਯੀ ਤਨਹਾਈਂ ਵੀਚ ਯਾਦ ਬੱਚੇ,
ਓਦੂ ਸਾਨੂ ਦਾਸ ਵੇ ਬੁਲਾਵੇਗਾ ਕਿਡਾ....
ਕੋਇ ਬਾਹਰੋਂ ਲੰਗਿਆ ਮੁੱਖ ਆਹਤ ਪਛਾਨੀ,
ਬੂਹਾ ਖੋਲ ਤਕਿਆ ਹਵਾ ਸੀ ਨਿਮਾਣੀ,
ਕੋਇ ਬਾਹਰੋਂ ਲੰਗਿਆ ਮੁੱਖ ਆਹਤ ਪਛਾਨੀ,
ਬੂਹਾ ਖੋਲ ਤਕਿਆ ਹਵਾ ਸੀ ਨਿਮਾਣੀ,
ਏਹਿ ਹਰਿ ਵੇਲੀ ਹਰਿ ਪਾਸਿ ਤਨੁ ਏਵੇਖੇ,
ਮੇਰੀ ਰੀਝ ਜੋੜੀ ਏਹ ਖਸਮਾਂ ਨੂੰ ਖਾਣੀ....
ਸੋਹਲ ਪਾਈ ਯਾਦਾਂ ਦੇ ਠਕ ਜਾਣਗੇ ਵੇ,
ਓਏ ਤੇਰੇ ਸੁਨੇਹੇ ਕਦੇ ਆਂਗੇ ਵੇ,
ਮੈਂ ਆਸਾਂ ਦੇ ਵੀਰੇ ਚ ਕੰਗਨੀ ਖਿਲਾੜੀ,
ਕੇ ਚਵਾਂ ਦੀ ਗੋਲੇ ਕਦੋਂ ਖਾਂਗੇ ਵੇ।।
ਦੁਮੇਲਾਂ ਤੇ ਧਰਤਿ ਅੰਬਰ ਨਾਲ ਜੁਰਹਿ ਗਿਆ,
Eh Gal Shaam Tak Saare Jungal ch Urhh Gyi,
ਮਾਈ ਸ਼ਤ ਤੇ ਉਦਾਸੀ ਦੀ ਚੁੰਨੀ ਜੋ ਵੇਖੀ,
ਖੁਸ਼ੀ ਦੀ ਖਬਰ ਸਾਦੇ ਬੂਹੇ ਤੋੰ ਮਰ ਗਈ....
ਤੁਨ ਭਾਵੇਂ ਜਿਗਰ ਤੇ ਕੀ ਵਾਰ ਕਰਤੇ,
ਮੁਹੱਬਤ ਦੇ ਨਾ ਤੋੰ ਖਬਰਦਾਰ ਕਰਦੇ,
ਮਗਰ ਤੈਥੋੰ ਕੁਜ ਤਾੰ ਨਿਆਮਤ ਮਿਲੀ ਏ,
ਮੇਰੇ ਲਫ਼ਜ਼ ਆਖ਼ਿਰ ਅਸਧਾਰਨ ਕਰਤੇ...
ਗੁਲਾਬੀ ਗੁਲਾਬੀ ਹਵਾ ਆਈ ਕਿਤੋਂ,
ਨਸ਼ੇ ਵਾਲੀ ਹਾਲਤ ਏ ਕਰਵਾਇਏ ਕਿਤੋਂ,
ਗੁਲਾਬੀ ਗੁਲਾਬੀ ਹਵਾ ਆਈ ਕਿਤੋਂ,
ਨਸ਼ੇ ਵਾਲੀ ਹਾਲਤ ਏ ਕਰਵਾਇਏ ਕਿਤੋਂ,
ਕੀ ਦਸੀਐ ਜੋ ਸਰਤਾਜ ਨ ਲੋਕੀ ਪੁਸ਼ਦੇ,
ਰੁਬਾਈ ਲਿਖਨ ਦੀ ਕਲਾ ਪਾਈ ਕਿਥੋਂ;
ਮੁਕੱਮਲ ਕਦੀ ਨਾ ਮੇਰੇ ਕੋਲ ਆਇਆ,
ਹਮੇਸ਼ਾ ਰੀਹਾ ਥੋਡਾ-ਥੋਡਾ ਪ੍ਰਾਇਆ,
ਵੇ ਦੇਵਾਂਗਾ ਡੀਐਸ ਕੀ ਫੇ ਓਥੇ ਸਫ਼ਾਈਆਵਾਂ,
ਖੁਦਾ ਨੂੰ ਜਦੋ ਤੇਰਾ ਕਿੱਸਾ ਸੁਣਾਇਆ...
ਮੁਕੱਮਲ ਕਦੀ ਨਾ ਮੇਰੇ ਕੋਲ ਆਇਆ,
ਮੁਕੱਮਲ ਕਦੀ ਨਾ ਮੇਰੇ ਕੋਲ ਆਇਆ...
Muqammal kdi na mere kol aaya lyrics in English by Satinder Sartaj
Mukamala kadī nā mērē kōla ā'i'ā,
hamēśā rīhā thōḍā thōḍā prā'i'ā,
mukamala kadī nā mērē kōla ā'i'ā,
hamēśā rīhā thōḍā-thōḍā prā'i'ā,
vē dēvāṅgā ḍī'aisa kī phē ōthē safā'ī'āṁ,
khudā nū jidāṁ tērā kisā suṇā'i'ā,
mukamala kadī nā mērē kōla ā'i'ā...
Vē taithōṁ tā tērē tasuvara hī badalō,
jō rahidē nē hara pala mērē sāhīṁ rēn̄ja,
tū āvē ghaṛī lā'ī vī ahisāna vāṅgū,
inā sālāṁ vālē vī lēkhē nī māṅgē.
Āsaṇu tū dila cō bhulāvēgā kidā,
pharēbāna dī haṭī calavīgā kidā,
jādō āyī tanahā'īṁ vīca yāda bacē,
ōdū sānū dāsa vē bulāvēgā kiḍā....
Kō'i bāharōṁ lagi'ā mukha āhata pachānī,
būhā khōla taki'ā havā sī nimāṇī,
kō'i bāharōṁ lagi'ā mukha āhata pachānī,
būhā khōla taki'ā havā sī nimāṇī,
ēhi hari vēlī hari pāsi tanu ēvēkhē,
mērī rījha jōṛī ēha khasamāṁ nū khāṇī....
Sōhala pā'ī yādāṁ dē ṭhaka jāṇagē vē,
ō'ē tērē sunēhē kadē āṅgē vē,
maiṁ āsāṁ dē vīrē ca kaganī khilāṛī,
kē cavāṁ dī gōlē kadōṁ khāṅgē vē..
Dumēlāṁ tē dharati abara nāla jurahi gi'ā,
Eh Gal Shaam Tak Saare Jungal ch Urhh Gyi,
mā'ī śata tē udāsī dī cunī jō vēkhī,
khuśī dī khabara sādē būhē tō mara ga'ī....
Tuna bhāvēṁ jigara tē kī vāra karatē,
muhabata dē nā tō khabaradāra karadē,
magara taithō kuja tā ni'āmata milī ē,
mērē lafaza āḵẖira asadhārana karatē...
Gulābī gulābī havā ā'ī kitōṁ,
naśē vālī hālata ē karavā'i'ē kitōṁ,
gulābī gulābī havā ā'ī kitōṁ,
naśē vālī hālata ē karavā'i'ē kitōṁ,
kī dasī'ai jō saratāja na lōkī puśadē,
rubā'ī likhana dī kalā pā'ī kithōṁ;
mukamala kadī nā mērē kōla ā'i'ā,
hamēśā rīhā thōḍā-thōḍā prā'i'ā,
vē dēvāṅgā ḍī'aisa kī phē ōthē safā'ī'āvāṁ,
khudā nū jadō tērā kisā suṇā'i'ā...
Mukamala kadī nā mērē kōla ā'i'ā,
mukamala kadī nā mērē kōla ā'i'ā...
Follow "Free Lyrics Zone" for all types of Bollywood, Hollywood, Punjabi, Hindi, English movie songs and Poetry, Kavita, Sufi, Kawali, Ghazals, Nazam, Bhajan, Rssb Dera Beas Radha Soami Shabad, Gurbani, etc.
Note:- If you found any spelling mistakes in the lyrics provided, kindly let me know by contacting us. Right lyrics will be published on-demand as soon as possible.